ਜਲੰਧਰ ਵੈਸਟ ਦੇ ਵਿਧਾਇਕ ਸ਼੍ਰੀ ਸ਼ੀਤਲ ਅੰਗੂਰਾਲ ਜੀ ਸ਼ਾਹਕੋਟ ਦੇ ਲੋਹੀਆ ਖਾਸ ਪਿੰਡ ਵਿੱਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ਤੇ ਪਹੁੰਚੇ। ਵਿਧਾਇਕ ਜੀ ਵੱਲੋ ਪਾਣੀ ਵਿਚ ਘਿਰੇ ਹੋਏ ਕਈ ਪਿੰਡਾਂ ਦੇ ਲੋਕਾਂ ਨੂੰ ਖਾਣ-ਪੀਣ ਅਤੇ ਹੋਰ ਜਰੂਰੀ ਚੀਜਾਂ ਪਹੁੰਚਾਉਣ ਦੀ ਸੇਵਾ ਨਿਭਾਈ ਗਈ।
ਪ੍ਰਸ਼ਾਸਨ ਲੋਕਾਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ…ਸਰਕਾਰ ਹਰ ਮੁਸ਼ਕਿਲ ਸਮੇਂ ‘ਚ ਲੋਕਾਂ ਦੇ ਨਾਲ ਹੈ…ਵਿਧਾਇਕ ਜੀ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਓ ਰਲ਼ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ, ਮੁਸ਼ਕਲ ਸਮਾਂ ਹੌਂਸਲੇ ਹਿੰਮਤ ਤੇ ਸਹਿਯੋਗ ਨਾਲ ਗੁਜ਼ਰ ਜਾਵੇਗਾ..
ਜੇਕਰ ਕਿਸੇ ਵੀ ਪੀੜਿਤ ਪਰਿਵਾਰ ਨੂੰ ਕਿਸੇ ਚੀਜ ਦੀ ਜਰੂਰਤ ਹੋਏ ਤਾ ਮੇਰੇ ਦਫ਼ਤਰ ਦੇ ਹੈਲਪ ਲਾਈਨ ਨੰਬਰ 9815950031, 9815960031 ਤੇ ਜਾਣਕਾਰੀ ਦੇ ਸਕਦੇ ਹੋ।